ਮਨੋਰੰਜਨ

ਰਣਬੀਰ ਅਤੇ ਪਰਣੀਤੀ ਬਣਨਗੇ ਮਿਸਟਰ ਐਂਡ ਮਿਸੇਜ ਟਪੋਰੀ

January 28, 2014 09:43 PM

ਮੁੰਬਈ,-ਬਾਲੀਵੁੱਡ ਦੇ ਰਾਕਸਟਾਰ ਰਣਬੀਰ ਕਪੂਰ ਸਿਲਵਰ ਸਕ੍ਰੀਨ 'ਤੇ ਹਾਟ ਗਰਲ ਪਰਣੀਤੀ ਚੋਪੜਾ ਨਾਲ ਰੋਮਾਂਸ ਕਰ ਸਕਦੇ ਹਨ। ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਫਿਲਮਕਾਰ ਕਰਣ ਜੌਹਰ ਇਕ ਫਿਲਮ ਬਣਾ ਰਹੇ ਹਨ, ਜਿਸਦਾ ਨਾਂ 'ਮਿਸਟਰ ਐਂਡ ਮਿਸੇਜ ਟਪੋਰੀ' ਰੱਖਿਆ ਗਿਆ ਹੈ।


ਚਰਚਾ ਹੈ ਕਿ ਉਨ੍ਹਾਂ ਨੇ ਇਸ ਫਿਲਮ ਲਈ ਰਣਬੀਰ ਕਪੂਰ ਦੀ ਚੋਣ ਕੀਤੀ ਹੈ। ਕਰਣ ਜੌਹਰ ਇਸ ਤੋਂ ਪਹਿਲਾਂ ਰਣਬੀਰ ਨੂੰ ਲੈ ਕੇ 'ਯੇ ਜਵਾਨੀ ਹੈ ਦੀਵਾਨੀ' ਵਰਗੀ ਸੁਪਰਹਿੱਟ ਫਿਲਮ ਬਣਾ ਚੁੱਕੇ ਹਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ
Copyright © 2012 Calgary Indians All rights reserved. Terms & Conditions Privacy Policy