ਇੱਕ ਅਮਲੀ ਜਿਹੇ ਦਿਸਦੇ ਬੰਦੇ ਕੋਲੋਂ
ਪੁਲਿਸ ਨਾਕੇ ਤੇ ਖੜ੍ਹੇ|
ਪੁਲਿਸ ਵਾਲਿਆਂ ਨੇ ਤਲਾਸ਼ੀ ਦੌਰਾਨ
ਪਾਈਆ ਕੁ ਭੁੱਕੀ ਫੜ ਲਈ।
ਪੁਲਿਸ ਦੀਆਂ ਵਾਛਾਂ ਖਿੜ ਗਈਆਂ
ਕਿ ਹੁਣ ਨਾਲੇ ਤਾਂ ਭੁੱਕੀ ਦਾ ਕੇਸ|
ਪਾਵਾਂਗੇ ਤੇ ਨਾਲੇ ਅਪਣੇ ਫੀਤੀਆਂ
ਵੀ ਲੱਗ ਜਾਊ|
ਕਿ ਅਸੀਂ ਭੁੱਕੀ ਦਾ ਅੰਤਰਰਾਸ਼ਟਰੀ ਸਮਗ
ਫੜਿਆ ਹੈ, ਜਿਸ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ।
ਲੈ ਗਏ ਅਮਲੀ ਨੂੰ ਥਾਣੇ ਤੇ ਪੁੱਛਣ
ਲੱਗੇ ਕਿ ਕਿੱਥੋਂ ਲੈ ਕੇ ਆਇਆ ਏਂ
ਭੁੱਕੀ।
ਅੱਗੋਂ ਅਮਲੀ ਵੀ ਸਿਰੇ ਦਾ ਅਮਲੀ ਸੀ,
ਕਹਿੰਦਾ ਬਿਕਰਮਜੀਤ
ਮਜੀਠੀਏ ਕੋਲੋਂ ਲੈ ਕੇ ਆਇਆ ਹਾਂ, ਕਰੋ
ਅੰਦਰ।
ਪੁਲਿਸ ਵਾਲਿਆਂ ਨੂੰ
ਹੱਥਾਂ ਪੈਰਾਂ ਦੀ ਪੈ ਗਈ ਤੇ
ਉਹਨਾਂ ਮਿੰਨਤਾਂ ਨਾਲ ਚਾਹ
ਪਾਣੀ ਦੇਕੇ ਅਮਲੀ ਨੂੰ ਥਾਣਿਓਂ
ਦਫਾ ਕੀਤਾ..