Entertainment

ਜਦੋਂ ਸੋਨੂ ਸੂਦ ਜੱਪਣ ਲੱਗਾ ਫਰਾਹ ਦਾ ਨਾਂ

January 26, 2014 10:36 PM

ਮੁੰਬਈ— ਅਦਾਕਾਰ ਸੋਨੂ ਸੂਦ ਆਪਣੀ ਅਗਲੀ ਫਿਲਮ 'ਹੈੱਪੀ ਨਿਊ ਈਅਰ' ਦੀ ਨਿਰਦੇਸ਼ਕ ਫਰਾਹ ਖਾਨ ਤੋਂ ਬਹੁਤ ਖੁਸ਼ ਹਨ। ਉਸਦਾ ਕਹਿਣਾ ਹੈ ਕਿ ਉਸ ਨੇ ਫਰਾਹ ਦਾ ਨਾਂ ਜੱਪ ਕੇ ਹੀ ਜੁਹੂ ਦੀ ਟ੍ਰੈਫਿਕ ਲਾਈਟਾਂ ਪਾਰ ਕਰ ਲਈਆਂ। ਸੋਨੂ ਨੇ ਆਪਣੇ ਟਵਿੱਟ 'ਚ ਲਿਖਿਆ ਹੈ,'' ਤੁਹਾਡੀ ਜਦੋਂ ਵੀ ਜੁਹੂ ਸਿਗਨਲ ਪਾਰ ਕਰਨ ਦੀ ਯੋਜਨਾ ਹੋਵੇ ਤਾਂ ਹਮੇਸ਼ਾ 'ਜੈ ਫਰਾਹ ਜੀ' ਜੱਪਣਾ ਚਾਹੀਦਾ ਹੈ।


ਅਜਿਹਾ ਕਰਨ ਨਾਲ ਤੁਹਾਨੂੰ ਕਦੀ ਕੋਈ ਟ੍ਰੈਫਿਕ ਨਹੀਂ ਮਿਲੇਗਾ। ਮੈਂ ਇਹੋ ਕੀਤਾ ਅਤੇ ਸਾਰੇ ਸਿਗਨਲ ਖਾਲੀ ਹੋ ਗਏ।' ਸੋਨੂੰ ਨੇ ਕਿਹਾ ਕਿ ਇਹ ਫਰਾਹ ਖਾਨ ਦੀ ਤਾਕਤ ਹੈ, ਅੱਜ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲੀ। ਜੈ ਫਰਾਹ ਜੀ।


Have something to say? Post your comment
Copyright © 2012 Calgary Indians All rights reserved. Terms & Conditions Privacy Policy